ਪਟਿਆਲਾ: ਪਟਿਆਲਾ ਦੇ ਪਿੰਡ ਦੌਲਤ ਪੁਰ ਚ ਸਥੀਤ ਗੁਰਦੁਆਰਾ ਸਾਹਿਬ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆਨ
ਪਟਿਆਲਾ ਦੇ ਪਿੰਡ ਦੌਲਤ ਪੁਰ ਚ ਸਥੀਤ ਗੁਰਦੁਆਰਾ ਸਾਹਿਬ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਗੁਰੂ ਘਰ ਦਾ ਜਿੰਦਾ ਤੋੜ ਕੇ ਗੁਰੂ ਘਰ ਦੀ ਗੋਲਕ ਨੂੰ ਚੁੱਕ ਕੇ ਚੋਰ ਖੇਤਾਂ ਵੱਲ ਲੈ ਗਏ, ਚੋਰਾਂ ਵੱਲੋਂ ਗੋਲਕ ਦੇ ਜਿੰਦੇ ਨੂੰ ਤੋੜਨ੍ਰ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਜਿੰਦਾ ਨਾ ਟੁੱਟਣ ਕਾਰਨ ਗੋਲਕ ਖੇਤਾਂ ਵਿੱਚ ਛੱਡ ਕੇ ਚੋਰ ਭੱਜ ਗਏ, ਚੋਰਾ ਨੇ ਗੁਰੂ ਘਰ ਦੇ ਬਾ