ਸੰਗਰੂਰ: ਪਿੰਡ ਪੰਨਵਾ ਵਿਖੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਹੋਣਹਾਰ ਖਿਡਾਰੀ ਰੋਹਨਪ੍ਰੀਤ ਸਿੰਘ ਅਤੇ ਦੀਪਿਕਾ ਬਾਵਾ ਨੂੰ ਕੀਤਾ ਗਿਆ ਸਨਮਾਨਿਤ
ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਅੱਜ ਪਿੰਡ ਪੰਨਵਾ ਵਿਖੇ ਮਿੱਠੂ ਸਿੰਘ ਦੇ ਬੇਟੇ ਰੋਹਨਪ੍ਰੀਤ ਸਿੰਘ ਅਤੇ ਲਾਡੀ ਬਾਵਾ ਦੀ ਬੇਟੀ ਦੀਪਿਕਾ ਬਾਵਾ ਨੂੰ ਵਧਾਈ ਦਿੰਦੇ ਹੋਏ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਇਹਨਾਂ ਖਿਡਾਰੀਆਂ ਦੀ ਸਿਲੈਕਸਨ ਨੈਸ਼ਨਲ ਸਟਾਈਲ ਸਟੇਟ ਕਬੱਡੀ ਟੀਮ ਲਈ ਹੋਈ ਹੈ