ਧੂਰੀ: ਮੀਹ ਪੈਣ ਕਾਰਨ ਜਿੱਥੇ ਗਰਮੀ ਤੋ ਰਾਹਤ ਮਿਲੀ ਉਥੇ ਹੀ ਕਈ ਸੜਕਾ ਅਤੇ ਗਲੀਆ ਚ ਖੜਿਆ ਪਾਣੀ ਲੋਕ ਆਉਣ ਜਾਣ ਤੋ ਵੀ ਹੋਏ ਔਖੇ
Dhuri, Sangrur | Oct 6, 2025 ਦੋ ਦੋਨਾ ਤੋ ਲਗਾਤਾਰ ਰੁਕ ਰੁਕ ਕੇ ਮੀਹ ਪੈ ਰਿਹਾ ਭਾਵੇਕੇ ਗਰਮੀ ਤੋ ਬਹੁਤ ਰਾਹਤ ਮਿਲੀ ਹੈ ਪਰ ਭਵਾਨੀਗੜ੍ਹ ਦੀਆ ਕਈ ਸੜਕਾ ਅਤੇ ਗਲੀਆ ਚ ਪਾਣੀ ਬਹੁਤ ਜ਼ਿਆਦਾ ਖੜ ਗਿਆ ਹੈ ਇਸ ਕਾਰਨ ਆਉਣ ਜਾਣ ਵਾਲਿਆਂ ਨੂੰ ਬਹੁਤ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾ ਨੇ ਮੰਗ ਕੀਤੀ ਕੇ ਜਲਦ ਹੱਲ ਕੀਤਾ ਜਾਵੇ