ਲੁਧਿਆਣਾ ਪੂਰਬੀ: ਖੰਨਾ ਸਰਕਾਰੀ ਅਧਿਆਪਕਾਂ ਨੇ ਮੁੱਖ ਮੰਤਰੀ ਰਾਹਤ ਫੰਡ ਲਈ 2 ਲੱਖ 2700 ਦਾ ਚੈੱਕ ਸੌਂਪਿਆ , ਮੰਤਰੀ ਨੇ ਕਿਹਾ ਸਰਕਾਰੀ ਅਧਿਆਪਕਾਂ ਸ਼ਲਾਗਾ ਯੋਗ ਕਦਮ
ਸਰਕਾਰੀ ਅਧਿਆਪਕਾਂ ਨੇ ਮੁੱਖ ਮੰਤਰੀ ਰਾਹਤ ਫੰਡ ਲਈ 2 ਲੱਖ 2700 ਦਾ ਚੈੱਕ ਸੌਂਪਿਆ , ਮੰਤਰੀ ਨੇ ਕਿਹਾ ਸਰਕਾਰੀ ਅਧਿਆਪਕਾਂ ਸ਼ਲਾਗਾ ਯੋਗ ਕਦਮ ਹੜ ਪੀੜਤਾਂ ਦੀ ਮਦਦ ਕਰਨਾ ਅੱਜ 7 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਧ ਨੇ ਦੱਸਿਆ ਕੀ ਖੰਨਾ ਵਨ ਦੇ ਸਰਕਾਰੀ ਅਧਿਆਪਕਾਂ ਨੇ ਮੁੱਖ ਮੰਤਰੀ ਰਾਹਤ ਫੰਡ ਲਈ 2 ਲੱਖ 2700 ਦਾ ਚੈੱਕ ਉਹਨਾਂ ਨੂੰ ਦਿੱਤਾ ਸਰਕਾਰੀ ਅਧਿਆਪਕ ਸਿੱਖਿਆ ਵਿਭਾਗ ਦਾ ਮਾਣ ਹਨ ਇਹਨਾਂ ਵੱਲੋਂ ਹੜ ਪੀੜਤ