ਕਪੂਰਥਲਾ: ਬੁਟੀਕ ਦਾ ਕੰਮ ਕਰਦੀ ਔਰਤ ਦੀ ਗਾਹਕ ਨਾਲ ਪੈਸਿਆਂ ਨੂੰ ਲੈ ਕੇ ਹੋਈ ਬਹਿਸ ਕਾਰਨ ਸੂਦਾ ਮੰਦਿਰ ਨੇੜੇ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ
Kapurthala, Kapurthala | Jul 17, 2025
ਬੁਟੀਕ ਦਾ ਕੰਮ ਕਰਦੀ ਇਕ ਔਰਤ ਨੂੰ ਘਰ ਬੁਲਾਕੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ | ਸਿਵਲ ਹਸਪਤਾਲ ਜੇਰੇ ਇਲਾਜ ਪ੍ਰੀਤੀ ਸ਼ਰਮਾ ਵਾਸੀ ਲਿੰਕ...