ਮੁਕਤਸਰ: ਪਿੰਡ ਬਰਕੰਦੀ ਵਿਖੇ ਸਾਬਕਾ ਵਿਧਾਇਕ ਰੋਜੀ ਬਰਕੰਦੀ ਨੇ ਸੁਣੀਆਂ ਲੋਕਾਂ ਤੇ ਵਰਕਰਾਂ ਦੀਆਂ ਮੁਸ਼ਕਿਲਾਂ
ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੱਲੋਂ ਪਿੰਡ ਬਰਕੰਦੀ ਵਿਖੇ ਆਪਣੇ ਗ੍ਰਹਿ ਨਿਵਾਸ ਵਿੱਚ ਲੋਕਾਂ ਅਤੇ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਸਾਬਕਾ ਵਿਧਾਇਕ ਵੱਲੋਂ ਇਹ ਜਾਣਕਾਰੀ ਸਵੇਰ ਦੇ 11 ਵਜ਼ੇ ਆਪਣੇ ਸੋਸ਼ਲ ਮੀਡੀਆ ਪੇਜ਼ ਤੇ ਅਪਡੇਟ ਕੀਤੀ ਗਈ।