ਲੁਧਿਆਣਾ ਪੂਰਬੀ: ਸਲੇਮ ਟਾਬਰੀ ਲੁਧਿਆਣਾ ਵਿੱਚ ਮਹਿਲਾ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ, ਪੱਖੇ ਨਾਲ ਫਾਂਸੀ ਲਗਾ ਕੇ ਕੀਤੀ ਆਤਮਹੱਤਿਆ,
ਲੁਧਿਆਣਾ ਵਿੱਚ ਮਹਿਲਾ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ, ਪੱਖੇ ਨਾਲ ਫਾਂਸੀ ਲਗਾ ਕੇ ਕੀਤੀ ਆਤਮਹੱਤਿਆ, ਲੜਕੀ ਦੇ ਸਹੁਰਿਆਂ ਨੇ ਲਗਾਏ ਕਤਲ ਦੇ ਆਰੋਪ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਮਾਮਲਾ ਲੁਧਿਆਣਾ ਦੇ ਥਾਣਾ ਸਲੇਮ ਟਾਵਰੀ ਵਿੱਚ ਪੈਂਦੇ ਇਲਾਕੇ ਸ਼ਾਮ ਕਲੋਨੀ ਵਿੱਚੋਂ ਸਾਹਮਣੇ ਆਇਆ ਜਿੱਥੇ ਅੱਜ ਸ਼ਾਮ 6 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਬੰਧਿਤ ਪੁਲਿਸ ਅਧਿਕਾਰੀ ਜੀ ਗੱਲਬਾਤ ਕਰਦੇ ਆਂ ਦੱਸਿਆ ਕਿ ਉਹਨਾਂ ਨੂੰ ਇਤਲਾਅ ਮਿਲੀ ਸੀ ਕਿ ਲੜਕੀ ਨੇ ਮਾਤਮ ਹਤ