Public App Logo
Jansamasya
Haryana
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
Rajasthannews
���ोधपुर
Rahul
Indianews
���ंगाल
No video available

ਨਵਾਂਸ਼ਹਿਰ: ਨਵਾਂ ਸ਼ਹਿਰ ਟੈਕਸੀ ਯੂਨੀਅਨ ਨੇ ਪਿਕਅਪ ਐਂਡ ਡਰੋਪ ਵਾਲਿਆਂ ਖਿਲਾਫ ਖੋਲ੍ਹਿਆ ਮੋਰਚਾ, ਆਪਣੇ ਹੱਕੀ ਮੰਗਾਂ ਪ੍ਰਤੀ ਦਿੱਤਾ ਡੀਸੀ ਨੂੰ ਮੰਗ ਪੱਤਰ

ਟੈਕਸੀ ਯੂਨੀਅਨ ਨੇ ਪਿੱਕ ਅਪ ਐਂਡ ਡਰੋਪ ਵਾਲਿਆਂ ਖਿਲਾਫ ਮੋਰਚਾ ਖੋਲ੍ਹਿਆ । ਇਸ ਮੌਕੇ ਉਨ੍ਹਾਂ ਆਪਣੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਮੰਗ ਪੱਤਰ ਸੌਂਪਿਆ । ਉਨ੍ਹਾਂ ਕਿਹਾ ਕਿ ਕਿਹਾ ਕਿ ਜੇਕਰ ਫਿਰ ਵੀ ਕਿਸੇ ਨੇ ਵੀ ਪਿੱਕਅਪ ਐਂਡ ਡਰੋਪ ਦਾ ਕੰਮ ਕਰਨ ਵਾਲੀ ਗੱਡੀਆਂ ਦੇ ਪ੍ਰਸ਼ਾਸਨ ਨਾਲ ਮਿੱਲ ਕੇ ਚਲਾਨ ਕਰਵਾਏ ਜਾਣਗੇ ।