Public App Logo
Profile Picture

Nawanshahr Time News

@maheshsaajan87
2531Followers
13Following
ਐਸਐਸਪੀ ਡਾ ਮਹਿਤਾਬ ਸਿੰਘ ਦੇ ਦਿਸ਼ਾਨਿਰਦੇਸ਼ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਫੁੱਟਬਾਲ ਮੈਚ ਕਰਵਾਇਆ ਗਿਆ।
ਨਵਾਂਸ਼ਹਿਰ ਸਿੱਧੂ ਜਠੇਰੇ ਸੇਵਾ ਵੈਲਫੈਅਰ ਕਮੇਟੀ ਵਲੋ ਪਿੰਡ ਭੀਣ ਸਿੱਧੂ ਜਠੇਰੇ ਤੇ ਵਿਸਾਖੀ ਮੇਲਾ ਮਨਾਇਆ
ਨਵਾਂਸ਼ਹਿਰ ਸ਼੍ਰੋਮਣੀਅਕਾਲੀਦਲ ਦੇ ਵਰਕਰਾਂ ਵੱਲੋਂ ਸ਼੍ਰੀ ਅਨੰਦਪੁਰਸਾਹਿਬ ਤੋਂ ਪ੍ਰੋਫੈਸਰ ਪ੍ਰੇਮਸਿੰਘ ਚੰਦੂਮਾਜਰਾ ਨੂੰ ਟਿਕਟ ਮਿਲਣ ਤੇ ਵੰਡੇ ਲੱਡੂ
ਨਵਾਂਸ਼ਹਿਰ ਲਾਇਨਜ ਕੱਲਬ 321ਡੀ ਵਲੋ ਟਾਹਲੀ ਸਾਹਿਬ ਗੁਰੂ ਦੁਆਰਾ ਵਿਖੇ ਮੁਫਤ ਮੈਡਿਕਲ ਚੈਅਕਪ ਕੈਪ ਲਗਾਇਆ ਗਿਆ
ਨਵਾਂਸ਼ਹਿਰ ਬੰਗਾ ਰੋਡ ਤੇ ਫਾਟਕਾਂ ਨੇੜੇ ਸੈਨਟਰੀ ਦੀ ਦੁਕਾਨ ਚ ਲੰਬੇ ਬਾਲਾ ਵਾਲਾ ਚੋਰ ਹੱਥ ਦੀ ਸਫਾਈ ਨਾਲ ਕਰ ਗਿਆ ਲੱਖਾਂ ਦਾ ਨੁਕਸਾਨ
ਨਵਾਂਸ਼ਹਿਰ: ਸੜਕ ਤੇ ਪਏ ਖੱਡਿਆ ਦੋਰਾਨ ਡਿਗਣ ਨਾਲ ਚੱਕਦਾਨਾ ਰੋਡ 'ਤੇ ਬਜੁਰਗ ਮਹਿਲਾ ਦੀ ਹੋਈ ਮੋਤ
ਨਵਾਂਸ਼ਹਿਰ: ਲਾਇਨਜ਼ ਕਲੱਬ 321ਡੀ ਵੱਲੋਂ ਮੁਫ਼ਤ ਅੱਖਾਂ ਦਾ ਚੈੱਕਅਪ ਕੈਂਪ 13 ਅਪ੍ਰੈਲ ਨੂੰ ਟਾਹਲੀ ਸਾਹਿਬ ਗੁਰਦੁਆਰਾ ਚ ਲਗਾਇਆ ਜਾਵੇਗਾ : ਲਾਇਨਜ਼ ਕਲੱਬ ਪ੍ਰਧਾਨ
ਨਵਾਂਸ਼ਹਿਰ: ਆਵਾਜ਼ ਵੈਲਫੇਅਰ ਸੋਸਾਇਟੀ ਵੱਲੋਂ ਮੈਡੀਕਲ ਅਤੇ ਖੂਨਦਾਨ ਕੈਂਪ ਪਿੰਡ ਗੋਲੂਮਾਜਰਾ ਦੇ ਡੇਰਾ ਬੋੜੀ ਸਾਹਿਬ ਵਿਚ 13 ਅਪ੍ਰੈਲ ਨੂੰ ਲਗਾਇਆ ਜਾਵੇਗਾ
ਨਵਾਂਸ਼ਹਿਰ: ਨਵਾਂਸ਼ਹਿਰ ਸਵੀਪ ਗਤੀਵਿਧੀਆਂ ਅਧੀਨ ਬੀ ਐਲ ਓ ਅਤੇ ਈਐਲਸੀ ਇੰਚਾਰਜ ਤੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤੇ ਲਗਾਇਆ ਜਾਗਰੂਕਤਾ ਸੈਮੀਨਾਰ
ਨਵਾਂਸ਼ਹਿਰ: ਸਦਰ ਥਾਣਾ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਬਘੋਰਾ ਮੋੜ ਤੋਂ 10 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਗ੍ਰਿਫਤਾਰ
ਨਵਾਂਸ਼ਹਿਰ: ਬੰਗਾ ਰੋਡ ਸਥਿਤ ਜਾਮਾ ਮਸਜਿਦ 'ਚ ਈਦ ਦਾ ਤਿਉਹਾਰ ਮਨਾਇਆ ਗਿਆ, ਆਪ ਦੇ ਹਲਕਾ ਇੰਚਾਰਜ ਲਲਿਤ ਪਾਠਕ ਅਤੇ ਅਕਾਲੀ ਆਗੂ ਹਰਿੰਦਰਪਾਲ ਨੇ ਸ਼ਿਰਕਤ ਕੀਤੀ
ਨਵਾਂਸ਼ਹਿਰ: ਗਰਮੀ ਤੋਂ ਬਚਾਓ ਅਤੇ ਜਾਗਰੂਕਤਾ ਸਬੰਧੀ ਕੀਤੇ ਜਾਣ ਜਰੂਰੀ ਪ੍ਰਬੰਧ - ਐਸਡੀਐਮ ਡਾ. ਅਕਸ਼ਿਤਾ ਗੁਪਤਾ
ਨਵਾਂਸ਼ਹਿਰ: ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਚਾਈਲਡ ਹੈਲਪਲਾਈਨ 1098 ਸਬੰਧੀ ਪਿੰਡ ਮੋਕੋਵਾਲ 'ਚ ਕੀਤਾ ਗਿਆ ਜਾਗਰੂਕ
ਨਵਾਂਸ਼ਹਿਰ: ਨਵਾਂ ਸ਼ਹਿਰ ਟੈਕਸੀ ਯੂਨੀਅਨ ਨੇ ਪਿਕਅਪ ਐਂਡ ਡਰੋਪ ਵਾਲਿਆਂ ਖਿਲਾਫ ਖੋਲ੍ਹਿਆ ਮੋਰਚਾ, ਆਪਣੇ ਹੱਕੀ ਮੰਗਾਂ ਪ੍ਰਤੀ ਦਿੱਤਾ ਡੀਸੀ ਨੂੰ ਮੰਗ ਪੱਤਰ
ਨਵਾਂਸ਼ਹਿਰ: ਭੋਜਨ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰਨਾ ਯਕੀਨੀ ਬਣਾਇਆ ਜਾਵੇ: ਏਡੀਸੀ ਰਜੀਵ ਵਰਮਾ
ਨਵਾਂਸ਼ਹਿਰ: ਪਿੰਡ ਖਾਨਖਾਨਾ ਵਿਖੇ ਸੇਵਾ ਸੁਸਾਇਟੀ ਦੇ ਵਲੋ ਫ੍ਰੀ ਮੈਡੀਕਲ ਚੈਅਕਪ ਕੈਪ ਆਈਵੀਵਾਈ ਦੇ ਡਾਕਟਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ
ਨਵਾਂਸ਼ਹਿਰ: ਰਾਹੋਂ ਵਿਖੇ ਸੰਨਿਆਸ ਆਸ਼ਰਮ 'ਚ ਬਲਜੀਤ ਗਿਰੀ ਨੂੰ ਦੇਖਭਾਲ ਲਈ ਬਿਠਾਇਆ, ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਨੇ ਕੀਤੀ ਸ਼ਿਰਕਤ
ਨਵਾਂਸ਼ਹਿਰ: ਪਿੰਡ ਡਘਾਮ ਵਿਖੇ ਗੁਰਦੁਆਰਾ ਸਿੰਘ ਸਭਾ 'ਚ ਨੌਜਵਾਨ ਸਭਾ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਸਵੈ ਇੱਛਕ ਖ਼ੂਨਦਾਨ ਕੈਂਪ
ਨਵਾਂਸ਼ਹਿਰ: ਨਵਾਂ ਸ਼ਹਿਰ ਸੀਪੀਆਈਐਮ ਨੇ ਕੀਤੀ ਵਿਸ਼ੇਸ਼ ਮੀਟਿੰਗ ਆਪਣੇ ਦਫਤਰ ਕਲਾਮ ਰੋਡ ਵਿਖੇ
ਨਵਾਂਸ਼ਹਿਰ: ਨਵਾਂਸ਼ਹਿਰ ਲਾਈਨ ਕਲੱਬ ਨਿਸ਼ਚੇ ਵੱਲੋਂ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਵਿਖੇ ਲਗਾਇਆ ਗਿਆ ਵਿਸ਼ਾਲ ਖੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ
ਨਵਾਂਸ਼ਹਿਰ: ਮੁਹੱਲਾ ਸ਼੍ਰੀ ਗੁਰੂ ਤੇਗ ਬਹਾਦਰ ਦੇ ਲੋਕ ਸੀਵਰੇਜ ਦੇ ਗੰਦੇ ਪਾਣੀ ਤੋਂ ਹਨ ਪ੍ਰੇਸ਼ਾਨ, ਪੀਣ ਵਾਲਾ ਪਾਣੀ ਵੀ ਆ ਰਿਹਾ ਗੰਦਾ
ਨਵਾਂਸ਼ਹਿਰ: ਨਵਾਂਸ਼ਹਿਰ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਾਥੀ ਛੱਡ ਹੋਏ  ਰਾਹੋ ਰੋਡ ਨਿਵਟ ਕੰਪਲੈਕਸ ਬੀਜੇਪੀ ਚ ਹੋਏ ਸ਼ਾਮਿਲ
ਨਵਾਂਸ਼ਹਿਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਤਰੀਕ ਵਿੱਚ ਕੀਤਾ ਵਾਧਾ, 30 ਅਪ੍ਰੈਲ ਤਕ ਲਏ ਜਾਣਗੇ ਫਾਰਮ : ਡੀਸੀ
ਨਵਾਂਸ਼ਹਿਰ: ਨਵਾਂ ਸ਼ਹਿਰ ਨੌਰਥ ਇੰਡੀਆ ਹੋਮਿਓਪੈਥੀ ਕੈਮਿਸਟ ਐਸੋਸੀਏਸ਼ਨ ਵੱਲੋਂ ਫਰੀ ਚੈੱਕ ਅਪ ਕੈਂਪ ਮੋਤਾ ਸਿੰਘ ਨਗਰ ਵਿਖੇ ਲਗਾਇਆ ਗਿਆ
ਨਵਾਂਸ਼ਹਿਰ: ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਸੜਕਾਂ ਤੇ ਚੌਂਕਾਂ ਵਿੱਚ ਜਾਮ ਲਗਾਉਣ 'ਤੇ ਪਾਬੰਦੀ, ਰੋਸ ਧਰਨਿਆਂ ਲਈ ਥਾਂਵਾਂ ਨਿਰਧਾਰਿਤ