ਲੁਧਿਆਣਾ ਪੂਰਬੀ: ਵਿਧਾਇਕ ਵੱਲੋਂ ਵਾਰਡ ਨੰਬਰ 77 ਚ ਨੋਲੱਖਾ ਕਲੋਨੀ ਦੇ ਪਾਰਕ ਵਿੱਚ ਹਾਈ ਮਾਸਕ ਲਾਈਟਾਂ ਦੇ ਲਗਾਉਣ ਦਾ ਕੀਤਾ ਉਦਘਾਟਨ
ਵਿਧਾਇਕ ਵੱਲੋਂ ਵਾਰਡ ਨੰਬਰ 77 ਚ ਨੋ ਲੱਖਾ ਕਲੋਨੀ ਦੇ ਪਾਰਕ ਵਿੱਚ ਹਾਈ ਮਾਸਕ ਲਾਈਟਾਂ ਦੇ ਲਗਾਉਣ ਦਾ ਕੀਤਾ ਉਦਘਾਟਨ ਅੱਜ 9 ਵਜੇ ਮਿਲੀ ਜਾਣਕਾਰੀ ਅਨੁਸਾਰ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਵੱਲੋਂ ਅੱਜ ਲੁਧਿਆਣਾ ਸੈਂਟਰਲ ਦੇ ਵਾਰਡ ਨੰਬਰ 77 ਵਿੱਚ ਨੋਲਖਾ ਕਲੋਨੀ ਦੀ ਪਾਰਕ ਵਿਖੇ ਨਵੀਂ ਹਾਈ ਮਾਸਕ ਲਾਈਟ ਦਾ ਸਮੂਹ ਇਲਾਕਾ ਨਿਵਾਸੀਆਂ ਦੇ ਨਾਲ ਉਦਘਾਟਨ ਕੀਤਾ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਨੇ ਕਿਹਾ ਕਿ ਸਥਾਨਕ ਲੋਕਾਂ ਨੂੰ ਲ