ਹੁਸ਼ਿਆਰਪੁਰ: ਪਿੰਡ ਹਰਗੜ ਵਿੱਚ ਬਰਸਾਤੀ ਚੋਅ ਦੇ ਪਾਣੀ ਵਿੱਚ ਹੜਨੋ ਬਚੇ ਪਿਤਾ ਅਤੇ ਪੁੱਤਰੀ, ਵੀਡੀਓ ਹੋਇਆ ਵਾਇਰਲ
Hoshiarpur, Hoshiarpur | Jul 30, 2025
ਪਿੰਡ ਹਰਗੜ ਵਿੱਚ ਬੀਤੇ ਦਿਨ ਬਰਸਾਤੀ ਚੋਅ ਦੇ ਪਾਣੀ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਤੇ ਉਸਦੀ ਧੀ ਪਾਣੀ ਵਿੱਚ ਹੜਨੋ ਬਾਲ ਬਾਲ ਬਚ ਗਏ, ਲੋਕਾਂ ਨੇ...