ਫਾਜ਼ਿਲਕਾ: ਗੁਲਾਬਾ ਭੈਣੀ ਨੇੜੇ ਰੇਤੇ ਦੀ ਸੜਕ 'ਚ ਫਸੀਆਂ ਪ੍ਰਸ਼ਾਸਨ ਦੀਆਂ ਗੱਡੀਆਂ, ਟਰੈਕਟਰ ਦੀ ਮਦਦ ਨਾਲ ਕੱਢੀਆਂ ਬਾਹਰ
Fazilka, Fazilka | Aug 19, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਦੇ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਕਈ ਫਸਲਾਂ ਪਾਣੀ ਚ ਡੁੱਬ ਗਈਆਂ ਨੇ । ਘਰਾਂ ਦਾ ਨੁਕਸਾਨ ਹੋਇਆ ਹੈ...