ਸੰਗਰੂਰ: ਸੰਗਰੂਰ ਲੋਕ ਸਭਾ ਹਲਕੇ ਦੇ ਐਮਪੀ ਸਿਮਰਨਜੀਤ ਸਿੰਘ ਮਾਨ ਅੱਜ ਸਵਰਗੀ ਸੰਤ ਰਾਮ ਸਿੰਘਲਾ ਦੀ 19ਵੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਪਹੁੰਚੇ
ਸੰਗਰੂਰ ਦੇ ਸਿੰਘਲਾ ਨਿਵਾਸ ਵਰਗੇ ਸੰਤ ਰਾਮ ਸਿੰਘਲਾ ਸਾਬਕਾ ਲੋਕ ਸਭਾ ਮੈਂਬਰ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ 19ਵੀਂ ਬਰਸੀ ਮੌਕੇ ਅੱਜ ਸੰਗਰੂਰ ਲੋਕ ਸਭਾ ਹਲਕੇ ਤੋਂ ਐਮਪੀ ਸਿਮਰਜੀਤ ਸਿੰਘ ਮਾਨ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਇਸ ਮੌਕੇ ਉਹਨਾਂ ਕਿਹਾ ਕਿ 2024 ਦੀ ਇਲੈਕਸ਼ਨ ਧਾਰਮਿਕ ਏਜੰਡੇ ਉੱਪਰ ਲੜੀ ਜਾ ਰਹੀ ਹੈ,