ਕਿਸਾਨ ਅੰਦੋਲਨ 02
ਭਾਰਤ ਸਰਕਾਰ ਦੀ ਗੋਲੀ ਨਾਲ ਖਨੌਰੀ ਮੋਰਚੇ ਤੇ ਸ਼ਹੀਦ ਹੋਏ ਸ. ਸ਼ੁਭਕਰਮ ਸਿੰਘ ਦੇ ਪਹਿਲੇ ਸ਼ਹੀਦੀ ਸਮਾਗਮ ਵਿੱਚ ਪਿੰਡ ਬੱਲੋ (ਬਠਿੰਡਾ) ਲਈ 19 ਫਰਵਰੀ ਨੂੰ ਸਿਰਸਾ ਤੋਂ ਚੱਲੇਗੀ ਕਿਸਾਨ ਪੈਦਲ ਯਾਤਰਾ!
21 ਫਰਵਰੀ 2025 ਨੂੰ ਪਿੰਡ ਬੱਲੋ, ਰਾਮਪੁਰਾ ਫੂਲ, ਬਠਿੰਡਾ
5.2k views | Kalanwali, Sirsa | Feb 17, 2025