ਤਪਾ: ਹਲਕਾ ਭਦੋੜ ਵਿਧਾਇਕ ਲਾਭ ਸਿੰਘ ਪਹੁੰਚੇ ਪਿੰਡ ਮੋੜ ਨਾਭਾ ਅਤੇ ਉਗੋਕੇ ਗ੍ਰਾਮ ਸਭਾ ਦੌਰਾਨ ਨੁਕਸਾਨ ਦਾ ਲਿਆ ਗਿਆ ਜਾਇਜਾ
Tapa, Barnala | Sep 15, 2025 ਹਲਕਾ ਭਦੋੜ ਤੋਂ ਵਿਧਾਇਕ ਲਾਭ ਸਿੰਘ ਉਗੋਕੀ ਅੱਜ ਪਿੰਡ ਮੋੜਨਾਬਾ ਤੇ ਉਗੋਕੇ ਵਿਖੇ ਪਹੁੰਚੇ ਅੱਜ ਗ੍ਰਾਮ ਸਭਾ ਬੁਲਾ ਕੇ ਬਾਰਿਸ਼ ਕਾਰਨ ਨੁਕਸਾਨੀ ਕਰਾਤੇ ਹੋਰ ਮਾਲੀ ਨੁਕਸਾਨ ਦੀ ਭਰਭਾਈ ਲਈ ਬਲਾਕ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜਾਇਜਾ ਲਿਆ ਗਿਆ ਤੇ ਜਲਦ ਸਾਰਿਆਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ