ਗੁਰੂ ਹਰਸਹਾਏ: ਝੋਕ ਮੋਹੜੇ ਵਿਖੇ ਚੋਰਾਂ ਨੇ ਘਰ ਅੰਦਰ ਤਾਲੇ ਤੋੜ ਕੇ 10 ਹਜਾਰ ਰੁਪਏ ਦੇ ਕਰੀਬ ਨਗਦੀ, ਚਾਂਦੀ ਦਾ ਪੰਜ ਤੋਲੇ ਦਾ ਕੜਾ ਅਤੇ ਕੱਪੜੇ ਕੀਤੇ ਚੋਰੀ
Guruharsahai, Firozpur | Jul 23, 2025
ਪਿੰਡ ਝੋਕ ਮੋਹੜੇ ਵਿਖੇ ਘਰ ਦੇ ਅੰਦਰੋਂ ਤਾਲੇ ਤੋੜ ਕੇ 10 ਹਜ਼ਾਰ ਰੁਪਏ ਦੇ ਕਰੀਬ ਨਗਦੀ ਇੱਕ ਚਾਂਦੀ ਦਾ ਪੰਜ ਤੋਲੇ ਦਾ ਕੜਾ ਅਤੇ ਕੱਪੜੇ ਹੋਏ ਚੋਰੀ...