ਮੋਗਾ: ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ 13 ਮੋਬਾਈਲਾਂ ਤੇ 96,600 ਰੁਪਏ ਨਗਦ ਰਾਸੀ ਸਮੇਤ ਕੀਤਾ ਗਿਰਫਤਾਰ ਮਾਮਲਾ ਦਰਜ
Moga, Moga | Jul 17, 2025
ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਖਾਸ ਮੁਖਬਰ ਦੀ ਤਲਾਅ ਤੇ ਇੱਕ ਵਿਅਕਤੀ ਨੂੰ ਗਿਰਫਤਾਰ ਕਰਕੇ ਉਸ ਪਾਸੋਂ ਚੋਰੀ ਦੇ ਖਰੀਦੇ 13 ਮੋਬਾਈਲ ਫੋਨ 96,600...