ਨਵਾਂਸ਼ਹਿਰ: ਨਵਾਂਸ਼ਹਿਰ ਦੇ ਪਿੰਡ ਉੜਾਪੜ ਤੋਂ ਸੰਗਰੂਰ ਰੈਲੀ ਲਈ ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਦਾ ਜੱਥਾ ਹੋਇਆ ਰਵਾਨਾ
Nawanshahr, Shahid Bhagat Singh Nagar | Jul 25, 2025
ਨਵਾਂਸ਼ਹਿਰ: ਅੱਜ ਮਿਤੀ 25 ਜੁਲਾਈ 2025 ਦੀ ਸਵੇਰੇ 10:45 ਵਜੇ ਇਫਟੂ ਦੇ ਸੂਬਾ ਪ੍ਰੈੱਸ ਸਕੱਤਰ ਜਸਵੀਰ ਦੀਪ ਨੇ ਦੱਸਿਆ ਕਿ ਸੰਗਰੂਰ ਵਿਖੇ ਕੀਤੀ ਜਾ...