ਬਰਨਾਲਾ: ਹੁਸ਼ਿਆਰਪੁਰ ਵਿਖੇ ਬੱਚੇ ਦੇ ਹੋਏ ਕਤਲ ਨੂੰ ਲੈ ਕੇ ਅੱਜ ਧਨੋਲਾ ਚ ਕੈਂਡਲ ਮਾਰਚ ਕੱਢ ਕੇ ਭਈਏ ਭੱਜਾਉ ਪੰਜਾਬ ਬਚਾਓ ਮੁਹਿੰਮ ਚਲਾਈ
ਹੁਸ਼ਿਆਰਪੁਰ ਵਿਖੇ ਪਿਛਲੇ ਦਿਨੀ ਇੱਕ ਛੋਟੇ ਬੱਚੇ ਦਾ ਭਈਏ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਰੋਸ਼ ਨਜ਼ਰ ਆ ਰਿਹਾ ਹੈ ਤੇ ਅੱਜ ਧਨੋਲਾ ਵਿਖੇ ਇੱਕ ਕੈਂਡਲ ਮਾਰਚ ਕੱਢਿਆ ਗਿਆ ਤੇ ਕਿਹਾ ਗਿਆ ਕਿ ਪੰਜਾਬ ਬਚਾਉਣਾ ਹੈ ਤਾਂ ਭਈਆ ਨੂੰ ਪੰਜਾਬ ਵਿੱਚੋਂ ਬਾਹਰ ਕੱਢਣਾ ਪਵੇਗਾ ।