ਖਰੜ: ਖਰੜ,ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ – ਲੁੱਟ ਦੀ ਵਾਰਦਾਤ 'ਚ 3 ਗ੍ਰਿਫਤਾਰ
"ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ ਸਤੰਬਰ 6/7 ਦੀ ਰਾਤ ਨੂੰ ਇਕ ਖੌਫਨਾਕ ਲੁੱਟ ਦੀ ਵਾਰਦਾਤ ਹੋਈ ਸੀ। ਮੋਟਰਸਾਈਕਲ ਸਵਾਰਾਂ ਨੇ ਘਰ ਅੰਦਰ ਵੜ ਕੇ ਪਰਿਵਾਰ ਦੇ ਮੈਂਬਰਾਂ ਨੂੰ ਤੇਜਧਾਰ ਹਥਿਆਰਾਂ ਨਾਲ ਜਖਮੀ ਕੀਤਾ ਅਤੇ ਸੋਨੇ ਦੇ ਗਹਿਣੇ, ਕੈਸ਼ ਆਦਿ ਲੈਕੇ ਫਰਾਰ ਹੋ ਗਏ ਸਨ। ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਅਧੀਨ, ਸੀ.ਆਈ.ਏ. ਸਟਾਫ ਨੇ ਮੁਹਿੰਮ ਚਲਾਈ ਅਤੇ 4 ਵਿਅਕਤੀਆ ਵਿੱਚੋਂ 3 ਨੂੰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਗ੍ਰਿਫਤਾਰ