ਸ਼ਾਹਕੋਟ: ਸ਼ਾਹਕੋਟ ਦੇ ਮੋਹਲਾ ਧੋੜੀਆ ਵਿਖੇ ਇਲਾਕਾ ਨਿਵਾਸੀ ਕੂੜੇ ਦੇ ਢੇਰ ਦੀ ਸਮੱਸਿਆ ਤੋਂ ਪਰੇਸ਼ਾਨ #jansamasya
Shahkot, Jalandhar | Jul 21, 2025
ਮੁਹੱਲਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਇੱਥੇ ਕੂੜੇ ਦਾ ਢੇਰ ਪਿਆ ਹੋਇਆ ਇਹ ਪੰਜ ਛੇ ਦਿਨ ਹੋ ਗਏ ਹਨ ਬਿਲਕੁਲ ਵੀ ਸਫਾਈ ਨਹੀਂ...