ਫਾਜ਼ਿਲਕਾ: MLA ਸਾਹਿਬ ਸਾਡੇ ਪਿੱਛੇ ਤੁਸੀਂ ਰੰਗ ਕਾਲਾ ਕਰਵਾ ਲਿਆ, ਕਾਂਵਾਵਾਲੀ ਪਾਰ ਪੁੱਜੇ ਵਿਧਾਇਕ ਸਵਣਾ ਨੂੰ ਕਹਿਣ ਲੱਗੇ ਪਿੰਡਾਂ ਦੇ ਲੋਕ
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਤਾਂ ਇਸੇ ਦੌਰਾਨ ਪਿਛਲੇ ਕਈ ਦਿਨਾਂ ਤੋਂ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਸਰਹੱਦੀ ਇਲਾਕੇ ਚ ਜਾ ਰਹੇ ਨੇ ਤੇ ਲੋਕਾਂ ਦੀ ਮਦਦ ਕਰ ਰਹੇ ਨੇ । ਹੁਣ ਪਾਣੀ ਘੱਟ ਗਿਆ ਤਾਂ ਹੁਣ ਲੋਕ ਵਿਧਾਇਕ ਨੂੰ ਇਹ ਕਹਿੰਦੇ ਨਜ਼ਰ ਆਏ ਕਿ ਐਮਐਲਏ ਸਾਹਿਬ ਤੁਹਾਡਾ ਰੰਗ ਕਾਲਾ ਪੈ ਗਿਆ । ਸਾਰਾ ਦਿਨ ਧੁੱਪ ਚ ਸਾਡੇ ਵਿਚਾਲੇ ਰਹਿ ਰਹਿ ਕੇ ਰੰਗ ਕਾਲਾ ਕਰਾ ਲਿਆ ਹੈ ।