ਘੱਲ ਖੁਰਦ: ਪਿੰਡ ਇੱਟਾਂ ਵਾਲੀ ਦੇ ਰਹਿਣ ਵਾਲੇ ਨੌਜਵਾਨ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਚੁਣਿਆ ਗਿਆ ਮੈਂਬਰ
ਪਿੰਡ ਇੱਟਾਂ ਵਾਲੀ ਦਾ ਰਹਿਣ ਵਾਲਾ ਨੌਜਵਾਨ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਚੁਣਿਆ ਮੈਂਬਰ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਇੱਟਾਂ ਵਾਲਾ ਸਧਾਰਨ ਪਰਿਵਾਰ ਨੌਜਵਾਨ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਮੈਂਬਰ ਚੁਣਿਆ ਗਿਆ ਹੈ ਅੱਜ ਉਸ ਨੂੰ ਪਿੰਡ ਆਉਣ ਤੇ ਇਹ ਇਲਾਕਾ ਵਾਸੀਆਂ ਵੱਲੋਂ ਬੱਸ ਸਟੈਂਡ ਫਿਰੋਜਸ਼ਾਹ ਵਿਖੇ ਕਾਫਲੇ ਸਮੇਤ ਉਹਨਾਂ ਦੇ ਜੱਦੀ ਪਿੰਡ ਇੱਟਾਂਵਾਲੀ।