ਲੁਧਿਆਣਾ ਪੂਰਬੀ: ਭਾਰਤ ਨਗਰ ਚੌਂਕ ਬੈਂਸ ਨੇ ਕਿਹਾ ਗੱਡੀ ਉੱਤੇ ਗੋਲੀ ਚੱਲਣਾ ਰਾਜਨੀਤਿਕ ਨਹੀਂ ਸੀ ਪਰਿਵਾਰਿਕ ਝਗੜਾ ਸੀ, ਭਰਾ ਤੇ ਭਤੀਜੇ ਤੇ ਲਗਾਏ ਆਰੋਪ,
ਬੈਂਸ ਨੇ ਕਿਹਾ ਗੱਡੀ ਉੱਤੇ ਗੋਲੀ ਚੱਲਣਾ ਰਾਜਨੀਤਿਕ ਨਹੀਂ ਸੀ ਪਰਿਵਾਰਿਕ ਝਗੜਾ ਸੀ, ਭਰਾ ਤੇ ਭਤੀਜੇ ਤੇ ਲਗਾਏ ਆਰੋਪ, ਅੱਜ 9:30 ਵਜੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਹਨਾਂ ਦੇ ਭਰਾ ਉੱਪਰ ਭਰਾ ਵੱਲੋਂ ਗੋਲੀ ਚਲਾਉਣ ਦੇ ਮਾਮਲੇ ਦੀ ਸੱਚਾਈ ਦਸੀ ਕਿਹਾ ਆਪਸੀ ਪਰਿਵਾਰਕ ਮਸਲਾ ਮਸਲਾ ਸੀ ਜੋ ਕਿ ਮੀਡੀਆ ਨੇ ਮਾਮਲਾ ਉਲਝਾ ਦਿੱਤਾ ਸਿਮਰਨਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਹਨਾਂ ਦਾ ਉਨਾਂ ਦੇ ਵੱਡੇ ਭਰਾ ਪਰਮਜੀਤ ਸ