ਪਟਿਆਲਾ: ਪਟਿਆਲਾ ਨਾਭਾ ਰੋਡ ਸਥਿਤ ਇਲਾਕਾ ਕਰਤਾਰ ਨਗਰ ਦੇ ਵਿੱਚ ਰੁਕਦੇ ਬਰਸਾਤੀ ਪਾਣੀ ਕਾਰਨ ਇਲਾਕਾ ਨਿਵਾਸੀ ਹੋ ਰਹੇ ਪਰੇਸ਼ਾਨ #jansamasya
Patiala, Patiala | Aug 8, 2025
ਪਟਿਆਲਾ ਨਾਭਾ ਰੋਡ ਸਥਿਤ ਇਲਾਕਾ ਕਰਤਾਰ ਨਗਰ ਨਿਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਲਾਕੇ ਦੇ ਵਿੱਚ ਖਰਾਬ ਹੋਏ ਸੀਵਰ...