ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਸਾਬਕਾ ਫੌਜੀਆਂ ਦਾ ਪ੍ਰਦਰਸ਼ਨ, ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਟੈਂਕ ਸਣੇ ਬੁਤ ਮੁੜ ਚੌਂਕ ਵਿੱਚ ਸਥਾਪਿਤ ਕਰਨ ਦੀ ਮੰਗ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿਖੇ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਨੂੰ ਟੈਂਕਰ ਸਣੇ ਮੁੜ ਸਥਾਪਿਤ ਕਰਨ ਦੀ ਬਜਾਏ ਇੱਥੇ ਹੀਰੋ ਕੰਪਨੀ ਦਾ ਸਾਈਕਲ ਲਗਾਏ ਜਾਣ ਦੇ ਰੋਸ਼ ਵਜੋਂ ਸਾਬਕਾ ਫੌਜੀਆਂ ਵੱਲੋਂ ਪਬਲਿਕ ਐਕਸ਼ਨ ਕਮੇਟੀ ਦੇ ਨਾਲ ਮਿਲ ਕੇ ਰੋਸ਼ ਪ੍