ਲੁਧਿਆਣਾ ਪੂਰਬੀ: ਟਿੱਬਾ ਰੋਡ ਲੁਧਿਆਣਾ ਵਿੱਚ ਵਿਧਾਇਕ ਤੇ ਪਿਤਾ ਦਾ ਅੰਤਿਮ ਸੰਸਕਾਰ, ਅਨੇਕਾਂ ਲੀਡਰਾਂ ਨੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ
ਲੁਧਿਆਣਾ ਵਿੱਚ ਵਿਧਾਇਕ ਤੇ ਪਿਤਾ ਦਾ ਅੰਤਿਮ ਸੰਸਕਾਰ, ਅਨੇਕਾਂ ਲੀਡਰਾਂ ਨੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ ਅੱਜ ਦੁਪਹਿਰ 3 ਬਜੇ ਲੁਧਿਆਣਾ ਦੀ ਹਲਕਾ ਪੂਰਵੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦੇ ਪਿਤਾ ਬਲਵੀਰ ਸਿੰਘ ਗਰੇਵਾਲ ਧੀ ਅੰਤਿਮ ਅਰਦਾਸ ਕੀਤੀ ਗਈ ਇਸ ਮੌਕੇ ਆਮ ਆਦਮੀ ਪਾਰਟੀ ਦੇ ਤਮਾਮ ਲੀਡਰ ਸਾਹਿਬਾਨ ਪਹੁੰਚੇ ਅਤੇ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਵਿਧਾਨ ਸਭਾ ਅਧਿਅਕਸ਼ ਕੁਲਤਾਰ ਸਿੰਘ ਸਦਵਾਂ ਵੀ ਪਹੁੰਚੇ ਇਸ ਮੌਕੇ ਕੀਰਤਨ ਤੇ ਬੰਦੀਆਂ