ਬਰਨਾਲਾ: ਹੰਡਿਆਇਆ ਬਾਜ਼ਾਰ ਚੋਂ ਇੱਕ ਬੁਲਟ ਮੋਟਰਸਾਈਕਲ ਚੋਰੀ ਸੀਸੀਟੀਵੀ ਫੂਟੇਜ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਪੁਲਿਸ ਨੂੰ ਕੀਤਾ ਸੂਚਿਤ
ਬਰਨਾਲਾ ਵਿੱਚ ਚੋਰੀ ਦੀਆਂ ਲਗਾਤਾਰ ਵਾਰਦਾਤਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਚੋਰ ਬਿਨਾਂ ਕਿਸੇ ਖੌਫ ਦੀ ਚੋਰੀਆਂ ਕਰ ਰਹੇ ਹਨ ਤਾਜਾ ਮਾਮਲਾ ਹੰਡਿਆਇਆ ਬਾਜ਼ਾਰ ਤੋਂ ਆਇਆ ਹੈ ਜਿੱਥੇ ਸੀਸੀਟੀਵੀ ਕੋਟੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਬੁਲਟ ਮੋਟਰ ਸਾਈਕਲ ਚੋਰੀ ਕਰਕੇ ਲੈ ਜਾ ਰਿਹਾ ਹੈ।