ਜ਼ੀਰਾ: ਪਿੰਡ ਸੁਧਾਰਾ ਦੇ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 10 ਗ੍ਰਾਮ ਹੈਰੋਇਨ ਇੱਕ ਪਿਸਤੌਲ ਅਤੇ ਮੋਟਰਸਾਈਕਲ ਸਮੇਤ ਦੋ ਆਰੋਪੀ ਕੀਤੇ ਕਾਬੂ
Zira, Firozpur | Dec 1, 2025 ਮੱਲਾਂ ਵਾਲਾ ਪਿੰਡ ਸੁਧਾਰਾ ਦੇ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 10 ਗ੍ਰਾਮ ਹੈਰੋਇਨ ਇੱਕ ਪਿਸਤੌਲ ਮੋਟਰਸਾਈਕਲ ਸਮੇਤ ਦੋ ਆਰੋਪੀ ਕੀਤੇ ਕਾਬੂ ਅੱਜ 5 ਵਜੇ ਦੇ ਮਿਲੀ ਜਾਣਕਾਰੀ ਅਨੁਸਾਰ ਏਐਸਆਈ ਗੁਰਦੀਪ ਸਿੰਘ ਸਮੇਤ ਸਾਥੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਰਵਾਨਾ ਸੀ ਤਾਂ ਉਨਾਂ ਨੂੰ ਮੁਖਬਰ ਖਾਸ ਵੱਲੋਂ ਇਤਲਾਅ ਮਿਲੀ ਜਦ ਮੱਲਾ ਵਾਲਾ ਤੌ ਪਿੰਡ ਸਧਾਰਾ ਰਾਹ ਜਾਂਦੇ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਕੀਤੀ ਗਈ।