ਮੌੜ: ਮੌੜ ਮੰਡੀ ਵਿਖੇ ਜਿਲਾ ਪਰਿਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ
Maur, Bathinda | Nov 29, 2025 ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਤਕੜੀ ਦੇ ਚੋਣ ਨਿਸ਼ਾਨ ਤੇ ਹੀ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲੜੇਗਾ ਹਰ ਹਾਲ ਜਿੱਤੇਗਾ ਮਜੂਦਾ ਸਰਕਾਰ ਨੇ ਕੁੱਝ ਨਹੀਂ ਕੀਤਾ ਸਿਰਫ ਧੱਕੇਸ਼ਾਹੀ ਗੁੰਡਾ ਗਰਦੀ ਕਾਨੂੰਨ ਨਾਮ ਦੀ ਚੀਜ ਨਹੀਂ ਹੈ।