ਅੰਮ੍ਰਿਤਸਰ 2: ਫਤਿਹ ਸਿੰਘ ਕਲੋਨੀ ਚ ਜਾਮ ਸੀਵਰੇਜ, ਟੁੱਟੀਆਂ ਸੜਕਾਂ, ਲੋਕ ਪ੍ਰਸ਼ਾਸਨ ਤੋਂ ਨਿਰਾਸ਼
#jansamasya
ਅੰਮ੍ਰਿਤਸਰ ਫਤਿਹ ਸਿੰਘ ਕਲੋਨੀ ਦੇ ਨਿਵਾਸੀ ਜਾਮ ਸੀਵਰੇਜ, ਟੁੱਟੀਆਂ ਸੜਕਾਂ ਅਤੇ ਖੜ੍ਹੇ ਪਾਣੀ ਕਾਰਨ ਪਰੇਸ਼ਾਨ ਹਨ। ਬੱਚਿਆਂ ਦੀ ਸਕੂਲ ਜਾਣਾ ਖਤਰਨਾਕ ਬਣ ਗਿਆ ਹੈ। ਲੋਕਾਂ ਦੀਆਂ ਸ਼ਿਕਾਇਤਾਂ ਬਾਵਜੂਦ ਪ੍ਰਸ਼ਾਸਨ ਚੁੱਪ ਹੈ। ਵਾਸੀਆਂ ਨੇ ਸਫਾਈ, ਡਰੇਨੇਜ ਅਤੇ ਸੜਕਾਂ ਦੀ ਮੁਰੰਮਤ ਦੀ ਤੁਰੰਤ ਮੰਗ ਕੀਤੀ ਹੈ।