ਫਾਜ਼ਿਲਕਾ: ਰਾਸ਼ਨ ਨੂੰ ਲੈ ਕੇ ਵਿਵਾਦ, ਹਥੋ ਬੱਖੀ ਹੋਏ ਲੋਕ, ਪਿੰਡ ਨਵਾਂ ਹਸਤਾ ਦੇ ਨੇੜੇ ਦੀ ਦੱਸਿਆ ਜਾ ਰਹੀ ਵੀਡਿਉ, ਹੋ ਰਹੀ ਵਾਇਰਲ
Fazilka, Fazilka | Sep 12, 2025
ਫਾਜ਼ਿਲਕਾ ਦੇ ਵਿੱਚ ਰਾਸ਼ਨ ਨੂੰ ਲੈ ਕੇ ਵਿਵਾਦ ਹੋ ਗਿਆ । ਲੋਕ ਹੱਥੋਂ ਬੱਖੀ ਹੋ ਗਏ । ਇੱਕ ਦੂਜੇ ਤੋਂ ਰਾਸ਼ਨ ਦੇ ਗੱਟੇ ਮਹਿਲਾਵਾਂ ਖੋਂਹਦੀਆਂ ਨਜ਼ਰ...