ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਪੱਕਾ ਚਿਸ਼ਤੀ ਦੇ ਨੇੜੇ ਨਹਿਰ ਵਿੱਚ ਪਿਆ ਪਾੜ, ਖੇਤਾਂ ਚ ਫੈਲਿਆ ਪਾਣੀ #jansamasya
Fazilka, Fazilka | Jun 5, 2025
ਭਾਰਤ ਪਾਕ ਸਰਹੱਦ ਨੇੜੇ ਪੈਂਦੇ ਪਿੰਡ ਪੱਕਾ ਚਿਸ਼ਤੀ ਦੇ ਨੇੜੇ ਨਹਿਰ ਵਿੱਚ ਪਾੜ ਪੈ ਗਿਆ ਹੈ l ਜਿਸ ਕਰਕੇ ਨਹਿਰ ਦਾ ਪਾਣੀ ਖੇਤਾਂ ਦੇ ਵਿੱਚ ਫੈਲ ਗਿਆ...