ਜਲਾਲਾਬਾਦ ਕੋਟਕਪੂਰਾ ਰੋਡ ਬਾਈਪਾਸ ਤੋਂ ਲੰਘੇ ਸੂਏ ਦੀ ਪਟਰੀ ਵਿੱਚ ਕੋਟਲੀ ਰੋਡ ਦੇ ਨੇੜੇ ਪਿਆ ਪਾੜ, ਲੋਕਾਂ ਨੇ ਪੂਰਿਆ
Sri Muktsar Sahib, Muktsar | Sep 6, 2025
ਜਲਾਲਾਬਾਦ ਰੋਡ ਕੋਟਕਪੂਰਾ ਰੋਡ ਬਾਈਪਾਸ ਤੋਂ ਲੰਘਦੇ ਦੇ ਸੂਏ ਦੀ ਪਟਰੀ ਵਿੱਚ ਕੋਟਲੀ ਰੋਡ ਦੇ ਨੇੜੇ ਪਾੜ ਪੈ ਗਿਆ। ਪਾਣੀ ਤੇਜੀ ਨਾਲ ਕਾਲੂ ਦੀ ਵਾੜੀ...