ਫ਼ਿਰੋਜ਼ਪੁਰ: ਦਾਣਾ ਮੰਡੀ ਗੇਟ ਨੰਬਰ ਦੋ ਨੇੜੇ ਪੁਲਿਸ ਵੱਲੋਂ ਮੁੱਖਬਰ ਦੀ ਇਤਲਾਹ ਤੇ ਨਾਕਾਬੰਦੀ ਦੌਰਾਨ ਇਕ ਕਿਲੋ 600 ਗ੍ਰਾਮ ਗਾਂਜਾ 44,500 ਭਾਰਤੀ ਬਰਾਮਦ
ਦਾਣਾ ਮੰਡੀ ਗੇਟ ਨੰਬਰ ਦੋ ਦੇ ਨੇੜੇ ਮੁਖਬਰ ਦੀ ਇਤਲਾਹ ਤੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇਕ ਕਿਲੋ 600 ਗ੍ਰਾਮ ਗਾਂਜਾ 44,500 ਭਾਰਤੀ ਕਰੰਸੀ ਸਮੇਤ ਨਸ਼ਾ ਤਸਕਰ ਕੀਤਾ ਕਾਬੂ ਅੱਜ ਸ਼ਾਮ 5 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਏਐਸਆਈ ਦਰਸ਼ਨ ਸਿੰਘ ਸਮੇਤ ਸਾਥੀ ਕਰਮਚਾਰੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਰਵਾਨਾ ਸੀ ਤਾਂ ਮੁੱਖਬਰ ਖਾਸ ਵੱਲੋਂ ਇਤਲਾਹ ਮਿਲੀ। ਰਾਹੁਲ ਪੁੱਤਰ ਰਜਿੰਦਰ ਕੁਮਾਰ ਵਾਸੀ ਕੋਠੀ ਨੰਬਰ 96 ਗੁਰੂ ਨਾਨਕ ਨਗਰ ਗਾਂਜਾ ਪੀਣ ਅਤੇ ਵੇਚਣ।