ਪਠਾਨਕੋਟ: ਪਠਾਨਕੋਟ ਦੇ ਨਿੱਜੀ ਹੋਟਲ ਵਿੱਚ ਬੀਜੇਪੀ ਨੇ ਪ੍ਰੈਸ ਵਾਰਤਾ ਕਰ ਕਾਂਗਰਸ ਦੇ ਮੇਅਰ ਪੰਨਾ ਲਾਲ ਭਾਟੀਆ ਤੇ ਲਗਾਏ ਗੰਭੀਰ ਇਲਜ਼ਾਮ ਵੇਖੋ ਕੀ ਹੈ ਮਾਮਲਾ
ਜ਼ਿਲ੍ਾ ਪਠਾਨਕੋਟ ਦੇ ਇੱਕ ਨਿੱਜੀ ਹੋਟਲ ਵਿਖੇ ਬੀਜੇਪੀ ਵੱਲੋਂ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਬੀਜੇਪੀ ਦੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਅਤੇ ਉਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਯੁਬਾ ਮੰਡਲ ਪ੍ਰਧਾਨ ਨਿਪੁਨ ਗੁਪਤਾ ਸਣੇ ਕਈ ਆਗੂ ਲੀਡਰ ਮੌਜੂਦ ਸਨ ਇਸ ਮੌਕੇ 5 ਵਜੇ ਦੇ ਕਰੀਬ ਪੱਤਰਕਾਰਾਂ ਨਾਲ ਜਾਣਕਾਰੀ ਸਾਂਝਾ ਕਰਦਿਆਂ ਬੀਜੇਪੀ ਦੇ ਸਾਬਕਾ ਮੇਅਰ ਅਨਿਲ ਬਾਸੂ ਦੇਵਾ ਨੇ ਕਾਂਗਰਸ ਤੇ ਜਮ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ