ਲੁਧਿਆਣਾ ਪੂਰਬੀ: ਥਾਣਾ ਦਾਖਾ ਲੁਧਿਆਣਾ ਵਿੱਚ ਨਿਜੀ ਕੰਪਨੀ ਦੇ ਕਰਮਚਾਰੀ ਨੇ ਝੂਠੀ ਲੁੱਟ ਦੀ ਰਚੀ ਸਾਜਿਸ਼, 2 ਆਰੋਪੀ ਗ੍ਰਿਫਤਾਰ 1 ਫਰਾਰ,85200 ਬਰਾਮਦ
ਲੁਧਿਆਣਾ ਵਿੱਚ ਨਿਜੀ ਕੰਪਨੀ ਦੇ ਕਰਮਚਾਰੀ ਨੇ ਝੂਠੀ ਲੁੱਟ ਦੀ ਰਚੀ ਸਾਜਿਸ਼, 2 ਆਰੋਪੀ ਗ੍ਰਿਫਤਾਰ 1 ਫਰਾਰ,85200 ਬਰਾਮਦ ਅੱਜ ਪ੍ਰੈਸ 6 ਬਜੇ ਕਾਨਫਰੰਸ ਦੌਰਾਨ ਥਾਣਾ ਦਾਖਾ ਦੀ ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਉਹਨਾਂ ਨੂੰ 8 ਤਾਰੀਖ ਨੂੰ ਸੂਚਨਾ ਮਿਲੀ ਸੀ ਕਿ ਇਕ ਨਿੱਜੀ ਕੰਪਨੀ ਵਿਚ ਕੰਮ ਕਰਨ ਵਾਲਾ ਵਿਅਕਤੀ ਹੋ ਆਰੋਪੀ ਹੈ ਦੀ ਕੰਪਲੇਟ ਆਈ ਕਿ ਉਸ ਨਾਲ ਬੱਦੋਵਾਲ ਨੇੜੇ ਮੋਟਰਸਾਈਕਲ ਸਵਾਰ 4 ਵਿਅਕਤੀਆਂ ਨੇ ਉਸਨੂੰ ਘੇਰ ਕੇ ਬਾਗ ਖੋਹ ਕਰ ਕੇ ਫਰਾਰ ਹੋ ਗਏ ਜਿਸ ਵਿ