ਲੁਧਿਆਣਾ ਪੂਰਬੀ: ਲੁਧਿਆਣਾ ਬਚਤ ਭਵਨ ਵਿੱਚ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਟਾਕੀਆਂ ਦੀਆਂ ਦੁਕਾਨਾਂ ਦੇ ਡਰਾ ਕੱਢਣ ਸਮੇਂ ਹੋਇਆ ਹੰਗਾਮਾ, ਡਰਾ ਕੀਤਾ ਗਿਆ ਰੱਦ,
ਲੁਧਿਆਣਾ ਵਿੱਚ ਦੀਵਾਲੀ ਦੇ ਤਿਹਾਰ ਤੋਂ ਪਹਿਲਾਂ ਸ਼ਹਿਰ ਵਿੱਚ ਸੁਪਰੀਮ ਕੋਰਟ ਦੇ ਕੀਤੇ ਆਦੇਸ਼ਾਂ ਅਨੁਸਾਰ ਵੱਖ-ਵੱਖ ਥਾਵਾਂ ਤੇ ਦੁਕਾਨਾਂ ਲਗਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਿਲ ਕੇ ਕਾਨੂੰਨੀ ਪ੍ਰਕਿਰਿਆ ਨਾਲ ਪਟਾਕਿਆਂ ਦੀਆਂ ਦੁਕਾਨਾਂ ਡਰਾ ਕੱਢਿਆ ਜਾਂਦਾ ਪਰ ਅੱਜ 8 ਵਜੇ ਡਿਪਟੀ ਕਮਿਸ਼ਨਰ ਦਫਤਰ ਬਣੇ ਬਚਤ ਭਵਨ ਵਿੱਚ ਹੰਗਾਮਾ ਹੋ ਗਿਆ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਦੁਕਾਨਾਂ ਦਾ ਡਰਾ ਕੱਢਿਆ ਜਾਣਾ ਸੀ ਜਿਸ ਦੌਰਾਨ ਪਟਾਕਿਆਂ ਦੇ ਡਰਾ