ਪਾਇਲ: ਖੰਨਾ ਪੁਲਿਸ ਜ਼ਿਲਾ ਅਧੀਨ ਪਾਇਲ ਸਬ ਡਵੀਜ਼ਨ ਦੇ ਡੀਐਸਪੀ ਨਿਖਲ ਗਰਗ ਦਾ ਹੋਇਆ ਤਬਦਲਾਂ
Payal, Ludhiana | Aug 16, 2024 ਖੰਨਾ ਪੁਲਿਸ ਜਿਲਾ ਅਧੀਨ ਸਬ ਡਵੀਜ਼ਨ ਪਾਇਲ ਦੇ ਡੀ ਐਸ ਪੀ ਨਿਖਲ ਗਰਗ ਪੀਪੀਐਸ ਦਾ ਹੋਇਆ ਤਬਾਦਲਾ ਨਿਖਲ ਗਰਗ ਦਾ ਸ੍ਰੀ ਫਤਹਿਗੜ੍ਹ ਸਾਹਿਬ ਦਾ ਤਬਾਦਲਾ ਹੋਇਆ ਹੈ ਓਹਨਾ ਦੀ ਜਗਾ ਤੇ ਦੀਪਕ ਰਾਏ ਪੀਪੀਐਸ ਹੋਣਗੇ ਡੀਐਸਪੀ ਪਾਇਲ