ਰਾਮਪੁਰਾ ਫੂਲ: ਨੈਸ਼ਨਲ ਹਾਈਵੇ ਵਿਖੇ ਨਗਰ ਕੀਰਤਨ ਪੁੱਜਣ ਤੇ ਪੁੱਜਿਆ ਸੰਗਤਾਂ
ਜਾਣਕਾਰੀ ਦਿੰਦੇ ਰਾਮਪੁਰਾ ਫੂਲ ਤੋ ਐਮਐਲਏ ਬਲਕਾਰ ਸਿੰਘ ਸਿੱਧੂ ਨੇ ਕਿਹਾ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵਾਂ ਸ਼ਹੀਦੀ ਦਿਵਸ ਮੌਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿੱਥੇ ਅੱਜ ਸਾਡੇ ਸ਼ਹਿਰ ਨਗਰ ਕੀਰਤਨ ਪੁੱਜਿਆ ਜੌ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚੱਲਣ ਆਉਣ ਵਾਲੀ ਪੀੜੀ ।