ਅਬੋਹਰ: ਅਮਰਪੁਰਾ ਵਿਖੇ ਬੀਜੇਪੀ ਦੇ ਕੈਂਪ ਚ ਹੰਗਾਮਾ, ਬੀਜੇਪੀ ਵੱਲੋਂ ਲਾਏ ਗਏ ਸੁਵਿਧਾ ਕੈਂਪ ਵਿੱਚ ਪਹੁੰਚੀ ਪੁਲਿਸ ਕੈਂਪ ਕਰਵਾਇਆ ਬੰਦ ।
Abohar, Fazilka | Aug 24, 2025
ਬੀਜੇਪੀ ਵੱਲੋਂ ਲਗਾਤਾਰ ਕੇਂਦਰ ਦੀਆਂ ਸਕੀਮਾਂ ਨੂੰ ਲੈ ਕੇ ਸਹਾਇਤਾ ਕੈਂਪ ਲਾਏ ਜਾ ਰਹੇ ਨੇ । ਇਸ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਇਹ ਕੈਂਪ ਬੰਦ...