ਸਰਦੂਲਗੜ੍ਹ: ਮੀਂਹ ਨਾਲ ਛੱਪੜ ਓਵਰਫਲੋ ਹੋਣ ਕਾਰਨ ਪਿੰਡ ਜਵਾਹਰਕੇ ਵਿਖੇ ਝੁੱਗੀਆਂ ਝੋਪੜੀਆਂ ਵਿੱਚ ਵੜਿਆ ਪਾਣੀ, ਵਧੀਆ ਮੁਸ਼ਕਲਾਂ #jansamasya
Sardulgarh, Mansa | Jul 7, 2025
ਜਾਣਕਾਰੀ ਦਿੰਦੇ ਜੋਗੀ ਸੋਨੀ ਰਾਮ ਨੇ ਕਿਹਾ ਕਿ ਅਸੀਂ ਮਾਨਸਾ ਦੇ ਪਿੰਡ ਜਵਾਹਰ ਕੇ ਵਿਖੇ ਖਰੀਦੇ ਹੋਏ ਪਲਾਟਾਂ ਵਿੱਚ ਝੁੱਗੀਆਂ ਪਾ ਕੇ ਰਹਿ ਰਹੇ ਹਾਂ...