ਫਤਿਹਗੜ੍ਹ ਸਾਹਿਬ: ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਵੱਲੋਂ ਰੋਜ਼ਾ ਸ਼ਰੀਫ਼ ਦੇ ਸਲਾਨਾ ਉਰਸ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ
Fatehgarh Sahib, Fatehgarh Sahib | Aug 22, 2025
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅੱਜ ਸੂਫੀ ਸੰਤ ਸ਼ੇਖ ਮੁਜੱਦਿਦ ਅਲਫ਼ ਸਾਨੀ ਦੇ, ਰੋਜ਼ਾ ਸ਼ਰੀਫ਼ ਵਿਖੇ ਚੱਲ ਰਹੇ ਤਿੰਨ ਦਿਨਾਂ ਸਲਾਨਾ ਉਰਸ ਦੇ...