ਲਹਿਰਾ: ਲਹਿਰਾ ਗਾਗਾ ਦੇ ਪਿੰਡ ਦੇਹਲਾ ਸੇਹਾਂ ਵਿਖੇ ਚੋਰਾਂ ਵੱਲੋਂ ਕੀਤਾ ਹੱਥ ਸਾਫ ਸਵਾ 6 ਤੋਲੇ ਸੋਨਾ 90, 000 ਨਗਦੀ ਡੈ ਹੋਇ ਫਰਾਰ
Lehra, Sangrur | Jul 20, 2025 ਬੀਤੀ ਰਾਤ ਲਹਿਰਾ ਗਾਗਰ ਦੇ ਪਿੰਡ ਦੇਹਿਲਾ ਸੇਹਾਂ ਵਿਖੇ ਚੋਰਾਂ ਵੱਲੋਂ ਦੋ ਕਰਨ ਆਪਣਾ ਨਿਸ਼ਾਨਾ ਬਣਾ ਲਿਆ ਜਿਸ ਵਿੱਚ ਚੋਰਾਂ ਵੱਲੋਂ ਸਵਾ6 ਤੋਲੇ ਸੋਨਾ ਅਤੇ 90,000 ਨਗਦੀ ਚੋਰੀ ਕਰ ਲਈ ਗਈ ਜਿਸ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ