ਥਾਣਾ ਪ੍ਰਭਾਰੀ ਨੇ ਦੱਸਿਆ ਕਿ ਜੋਗਿੰਦਰ ਸਿੰਘ ਵਾਸੀ ਪਿੰਡ ਬਰਾਰੀ ਦੇ ਨਾਲ ਸ਼ੁਕਰਵਾਰ ਰਾਤ 8:30 ਵਜੇ ਦੇ ਕਰੀਬ ਪਿੰਡ ਡੁਕਲੀ ਕੋਲ ਤਿੰਨ ਕਾਰ ਸਵਾਰ ਯੁਵਕਾਂ ਵੱਲੋਂ ਤੇ ਤੇਜ ਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਕੀਤੀ ਗਈ ਸੀ।ਜੋਗਿੰਦਰ ਸਿੰਘ ਬਿਆਨਾਂ ਦੇ ਆਧਾਰ ਤੇ ਉਕਤ ਮਾਮਲਾ ਦਰਜ ਕਰਕੇ ਭਾਲ ਕੀਤੀ ਜਾ ਰਹੀ। ਜਿਸਦੇ ਵਿੱਚ ਨੀਲੇ ਰੰਗ ਦੀ ਕਾਰ ਵਿੱਚ ਆਏ ਤਿੰਨ ਕਾਰ ਸਵਾਰ ਯੁਵਕਾਂ ਨੇ ਦਰਾਟ ਦੇ ਨਾਲ ਡਰਾ ਕੇ ਉਹਨਾਂ ਦੇ ਨਾਲ ਲੁੱਟ ਕੀਤੀ।