ਪਠਾਨਕੋਟ: ਹਲਕਾ ਭੋਆ ਦੇ ਪਿੰਡ ਕੋਲੀਆਂ ਵਿਖੇ ਟੁੱਟੇ ਧੁੱਸੀ ਬੰਨ ਦੇ ਵਿੱਚ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਲੋਕਾਂ ਨਾਲ ਜਾ ਕੇ ਕੀਤੀ ਗਈ ਮਦਦ
ਹਲਕਾ ਭੋਆ ਵਿਖੇ ਪੈਂਦੇ ਰਾਵੀ ਦਰਿਆ ਤੇ ਪਏ ਪਾੜ ਨੂੰ ਰੋਕਣ ਲਈ ਯੁੱਧ ਸਤਰ ਤੇ ਪਿੰਡਾਂ ਦੇ ਲੋਕਾਂ ਵੱਲੋਂ ਲਗਾਤਾਰ ਟੈਂਪਰੇਰੀ ਬੰਨ ਬਣਾਇਆ ਜਾ ਰਿਹਾ ਹੈ ਹੈ ਤਾਂ ਜੋ ਉੱਪਰ ਪਹਾੜਾ ਵਿੱਚ ਹੋ ਰਹੀ ਬਾਰਿਸ਼ ਦਾ ਪਾਣੀ ਰਾਵੀ ਦਰਿਆ ਕਿਨਾਰੇ ਪੈਂਦੇ ਪਿੰਡਾਂ ਨੂੰ ਆਪਣੀ ਚਪੇਟ ਵਿੱਚ ਨਾ ਲੈ ਲਏ ਕਿਉਂਕਿ ਪਹਿਲੇ ਹੀ ਇਹ ਬੰਨ ਟੁੱਟਣ ਕਾਰਨ ਕਈ ਪਿੰਡ ਪ੍ਰਭਾਵਿਤ ਹੋਏ ਹਨ ਇਸਦੇ ਚਲਦਿਆਂ ਹੀ ਕੈਬਨਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਅੱਜ 2 ਵਜੇ ਦੇ ਕਰੀਬ ਆਪਣੇ ਕਾਰੇਕਰਤਾਵ