ਅੰਮ੍ਰਿਤਸਰ 2: ਨੀਵੀਂ ਆਬਾਦੀ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ 38 ਸਾਲਾ ਨੌਜਵਾਨ ਦਾ ਕੀਤਾ ਗਿਆ ਕਤਲ , ਗੁਆਢੀਆਂ 'ਤੇ ਲੱਗੇ ਕਤਲ ਦੇ ਇਲਜ਼ਾਮ
Amritsar 2, Amritsar | Aug 2, 2025
ਅੰਮ੍ਰਿਤਸਰ ਦੇ ਨੀਵੀਂ ਅਬਾਦੀ ਇਲਾਕੇ ਕਿਸ਼ਨ ਕੋਟ 'ਚ 38 ਸਾਲਾ ਵਿੱਕੀ ਨਾਂ ਦੇ ਨੌਜਵਾਨ ਦਾ ਨਜਾਇਜ਼ ਸੰਬੰਧਾਂ ਦੇ ਸ਼ੱਕ 'ਚ ਗੁਆਂਢੀਆਂ ਵੱਲੋਂ ਘਰ...