ਬਰਨਾਲਾ: ਧਨੋਲਾ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦੇ ਕਮਰੇ ਦੀ ਅਚਾਨਕ ਡਿੱਗੀ ਛੱਤ ਇੱਕ ਲੜਕੀ ਦੀ ਬਾਲ ਬਾਲ ਬਚੀ ਜਾਨ
ਦੇਰ ਰਾਤ ਨੂੰ ਅੱਲਾ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗ ਪਈ ਜਿਸ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ ਇਸ ਮੌਕੇ ਕਮਰੇ ਵਿੱਚ ਸੁੱਤੀ ਪਈ ਲੜਕੀ ਦੀ ਜਾਨ ਬਾਲ ਬੱਚੀ ਪਰ ਕਮਰੇ ਅੰਦਰ ਪਿਆ ਕਾਫੀ ਸਮਾਨ ਨੁਕਸਾਨਿਆ ਗਿਆ ਤੇ ਘਰ ਦੀਆਂ ਹੋਰ ਕੰਧਾਂ ਤੇ ਵੀ ਕਾਫੀ ਤਰੇੜਾ ਆ ਚੁੱਕੀਆਂ ਸਨ।