ਪਟਿਆਲਾ: ਰਾਜਪੁਰਾ ਪਟਿਆਲਾ ਰੋਡ ਤੇ ਤੇਜ਼ ਰਫਤਾਰ ਕਾਰ ਨੇ ਰਾਹ ਚਲਦੇ ਚਾਰ ਵਿਅਕਤੀਆਂ ਨੂੰ ਮਾਰੀ ਟੱਕਰ ਤਿੰਨ ਦੀ ਹੋਈ ਮੌਤ ਇੱਕ ਗੰਭੀਰ ਜ਼ਖਮੀ
Patiala, Patiala | Sep 11, 2025
ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਪਟਿਆਲਾ ਰੋਡ ਤੇ ਥੀਤ ਚੂਨਾ ਭੱਠੀ ਇਲਾਕੇ ਨੇੜੇ ਅੱਜ ਇੱਕ ਤੇਜ਼ ਰਫਤਾਰ ਕਾਰ ਵੱਲੋਂ ਰਾਹ ਚਲਦੇ 4 ਵਿਅਕਤੀਆਂ ਨੂੰ...