ਜਲੰਧਰ 2: ਲਾਂਬੜਾ ਰੋਡ ਵਿਖੇ ਐਕਟੀਵਾ ਸਵਾਰ ਚਾਰ ਨੌਜਵਾਨ ਟਕਰਾਏ ਇੱਕ ਖੜੇ ਟਰੱਕ ਚ ਦੋ ਦੀ ਹੋਈ ਮੌਤ
ਜਲੰਧਰ ਦੇ ਲਾਂਬੜਾ ਰੋਡ ਵਿਖੇ ਇੱਕ ਖੜੇ ਟਰੱਕ ਚ ਐਕਟੀਵਾ ਸਵਾਰ ਚਾਰ ਨੌਜਵਾਨ ਟਕਰਾ ਕੇ ਜਿਸ ਤੋਂ ਬਾਅਦ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉੱਥੇ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸੀਸੀਟੀਵੀ ਫੁਟੇਜ ਮਿਲੀ ਜਿਸ ਵਿੱਚ ਕਿ ਇੱਕ ਐਕਟੀਵਾ ਖੜੇ ਟਰੱਕ ਵਿੱਚ ਟਕਰਾ ਗਈ ਸੀ ਫਿਲਹਾਲ ਉਹਨਾਂ ਨੇ ਮ੍ਰਿਤਕ ਦੇਹਾਂ ਨੂੰ ਮੁੜਦਾ ਘਰ ਵਿਖੇ ਪਹੁੰਚਾ ਦਿੱਤਾ ਸੀ ਤੇ ਅਗਲੇ ਆਰੰਭ ਕਰ ਲਿੱਤੀ ਹੈ।